ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼


Article Images

ਮੁੱਖ ਪੰਨਾ

ਪੰਜਾਬੀ ਵਿਕਸ਼ਨਰੀ ਉੱਤੇ ਤੁਹਾਡਾ ਸੁਆਗਤ ਹੈ

ਵਿਕਸ਼ਨਰੀ ਇੱਕ ਬਹੁ-ਭਾਸ਼ਾਈ ਆਜ਼ਾਦ ਸ਼ਬਦਕੋਸ਼ ਹੈ, ਜੋ ਕਿ ਸਾਰਿਆਂ ਨੂੰ ਸੰਪਾਦਨ ਕਰਨ ਦਾ ਅਧਿਕਾਰ ਦਿੰਦਾ ਹੈ। ਤੁਸੀਂ ਵੀ ਇਸ ਵਿੱਚ ਯੋਗਦਾਨ ਪਾ ਸਕਦੇ ਹੋ।
ਇਸ ਸਮੇਂ 15,450 ਸ਼ਬਦ ਉਪਲਬਧ ਹਨ।

|- | style="vertical-align:top;padding-top:15px;width:50%" |

ਪੰਜਾਬੀ ਭਾਸ਼ਾ ਦੇ ਸ਼ਬਦਕੋਸ਼ ਵਿੱਚ ਤੁਹਾਡਾ ਸੁਆਗਤ ਹੈ। ਇਸ ਪਰਿਯੋਜਨਾ ਦਾ ਉਦੇਸ਼ ਇੱਕ ਬਹੁ-ਭਸ਼ਾਈ ਸ਼ਬਦਕੋਸ਼ ਦਾ ਨਿਰਮਾਣ ਕਰਨਾ ਹੈ। ਪੰਜਾਬੀ ਵਿਕਸ਼ਨਰੀ ਵਿੱਚ ਤੁਸੀਂ ਪੰਜਾਬੀ ਦੇ ਨਾਲ-ਨਾਲ ਹੋਰ ਕਿਸੇ ਵੀ ਭਾਸ਼ਾ ਦੇ ਸ਼ਬਦਾਂ ਨੂੰ ਦੇਖ ਸਕਦੇ ਹੋ, ਜਿਸਦੀ ਜਾਣਕਾਰੀ ਅਤੇ ਉਦਾਰਣਾ ਤੁਹਾਨੂੰ ਪੰਜਾਬੀ ਭਾਸ਼ਾ ਵਿੱਚ ਮਿਲਣਗੀਆਂ।

ਸਾਡਾ ਉਦੇਸ਼ ਕੇਵਲ ਸ਼ਬਦਕੋਸ਼ ਦੀ ਜਾਣਕਾਰੀ ਦੇਣਾ ਹੀ ਨਹੀਂ ਹੈ। ਸਾਡਾ ਉਦੇਸ਼ ਸ਼ਬਦਾਂ ਦੀ ਵਰਤੋਂ ਅਤੇ ਉਸਦੀਆਂ ਉਦਾਰਣਾ ਨਾਲ ਵੀ ਹੈ, ਜਿਸ ਨਾਲ ਤੁਸੀਂ ਸ਼ਬਦ ਨੂੰ ਅਸਾਨੀ ਨਾਲ ਸਮਝ ਆ ਜਾਵੇ।

ਵਿਕਸ਼ਰਨੀ ਵਿਕੀਮੀਡੀਆ ਦਾ ਹੀ ਇੱਕ ਅਹਿਮ ਪ੍ਰੋਜੈਕਟ ਹੈ, ਜਿਸ ਨੂੰ ਕੋਈ ਵੀ ਸੰਪਾਦਤ ਕਰ ਸਕਦਾ ਹੈ। ਪੰਜਾਬੀ ਵਿਕਸ਼ਨਰੀ ਵਿੱਚ ਯੋਗਦਾਨ ਦੇਣ ਤੋਂ ਪਹਿਲਾਂ ਇਹ ਦੇਖ ਲਵੋ ਕਿ ਕਿਸ ਤਰਾਂ ਕਿਸੇ ਸ਼ਬਦ ਦੇ ਇੰਦਰਾਜ ਨੂੰ ਦਿੱਤਾ ਜਾਂਦਾ ਹੈ।

| id="mf-wordotd" style="vertical-align: top;padding:20px 1px 10px 10px;width:50%" |


|- | colspan="2" | ਇਹਨਾਂ ਅੱਖਰਾਂ ਨਾਲ ਸ਼ੁਰੂ ਹੋਣ ਵਾਲੇ ਸ਼ਬਦ:
···················
···············ਸ਼·ਖ਼·ਗ਼·ਜ਼·ਫ਼·ਲ਼

ਹੋਰ ਪਰਿਯੋਜਨਾਵਾਂ

ਵਿਕਸ਼ਨਰੀ ਇੱਕ ਆਜ਼ਾਦ ਸ਼ਬਦਕੋਸ਼ ਹੈ ਅਤੇ ਮੁਨਾਫ਼ਾ ਨਾ ਕਮਾਉਣ ਵਾਲ਼ੀ ਵਿਕੀਮੀਡੀਆ ਸੰਸਥਾ ਦੁਆਰਾ ਚਲਾਇਆ ਜਾ ਰਿਹਾ ਹੈ, ਜੋ ਕਿ ਕਈ ਦੂਜੇ ਬਹੁ-ਭਾਸ਼ਾਈ ਅਤੇ ਅਜ਼ਾਦ ਸਮੱਗਰੀ ਵਾਲ਼ੇ ਪ੍ਰੋਜੈਕਟ ਚਲਾਉਂਦੀ ਹੈ: