ਖਾਦੀਜਾ ਮੁਮਤਾਜ਼


Contributors to Wikimedia projects

Article Images

ਖਾਦੀਜਾ ਮੁਮਤਾਜ਼ (ਜਨਮ: 1955) ਇੱਕ ਮਲਿਆਲਮ ਲੇਖਿਕਾ ਹੈ। ਉਸ ਨੂੰ 2010 ਵਿੱਚ ਉਸ ਦੇ ਦੂਜੇ ਨਾਵਲ ਬਰਸਾ ਲਈ ਕੇਰਲ ਸਾਹਿਤ ਅਕਾਦਮੀ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਉਹ ਪੇਸ਼ੇ ਤੋਂ ਡਾਕਟਰ ਹੈ।

ਖਾਦੀਜਾ ਮੁਮਤਾਜ਼

ਜਨਮ1955
ਕਾਟੂਰ, ਤ੍ਰਿੱਸੂਰ ਜ਼ਿਲ੍ਹਾ, ਕੇਰਲ ਰਾਜ, ਭਾਰਤ
ਕਿੱਤਾਡਾਕਟਰ, ਨਾਵਲਕਾਰ, ਨਿਬੰਧਕਾਰ
ਭਾਸ਼ਾਮਲਿਆਲਮ
ਰਾਸ਼ਟਰੀਅਤਾਭਾਰਤੀ
ਅਲਮਾ ਮਾਤਰਸੇਂਟ ਜੋਸਿਫ਼ ਕਾਲਜ, ਇਰਿੰਜਲਾਕੁੱਡਾ
ਕਾਲੀਕਟ ਮੈਡੀਕਲ ਕਾਲਜ
ਕਾਲ2004–ਵਰਤਮਾਨ
ਪ੍ਰਮੁੱਖ ਕੰਮਬਰਸਾ, ਆਠੁਰਮ, ਮਠੁਰੁਕਮ
ਪ੍ਰਮੁੱਖ ਅਵਾਰਡਕੇਰਲ ਸਾਹਿਤ ਅਕਾਦਮੀ ਇਨਾਮ
2010 ਬਰਸਾ