ਰੁੜਕੇਲਾ


Contributors to Wikimedia projects

Article Images

ਰੁੜਕੇਲਾ ਉਡੀਸ਼ਾ ਦੀ ਰਾਜਧਾਨੀ ਭੁਵਨੇਸ਼ਵਰ ਤੋਂ 340 ਕਿਲੋਮਿਟਰ ਦੀ ਦੂਰੀ ਤੇ ਪਹਾੜੀਆਂ ਅਤੇ ਦਰਿਆ ਨਾਲ ਘਿਰਿਆ ਹੋਇਆ ਸ਼ਹਿਰ ਹੈ। ਇਸ ਸ਼ਹਿਰ ਨੂੰ ਸਟੀਲ ਸ਼ਹਿਰ ਵੀ ਕਿਹਾ ਜਾਂਦਾ ਹੈ।

ਰੁੜਕੇਲਾ

ରାଉରକେଲା

ਸ਼ਹਿਰ ਦੇ ਚਿੱਤਰ

ਸ਼ਹਿਰ ਦੇ ਚਿੱਤਰ

ਦੇਸ਼ ਭਾਰਤ
ਪ੍ਰਾਂਤਓਡੀਸ਼ਾ
ਜ਼ਿਲ੍ਹਾਸੁੰਦਰਗੜ੍ਹ ਜ਼ਿਲ੍ਹਾ
ਸਥਾਪਿਤ1954
ਸਰਕਾਰ
 • ਕਿਸਮਲੋਕਤੰਤਰ
 • ਬਾਡੀਕਾਰਪੋਰੇਸ਼ਨ
ਉੱਚਾਈ216 m (709 ft)
ਆਬਾਦੀ

 (2011)

 • ਸ਼ਹਿਰ4,83,038
 • ਘਣਤਾ6,696/km2 (17,340/sq mi)
 • ਮੈਟਰੋ5,36,450[1]
ਭਾਸ਼ਾ
 • ਸਰਕਾਰੀਓਡੀਆ ਭਾਸ਼ਾ
ਸਮਾਂ ਖੇਤਰਯੂਟੀਸੀ+5:30 (IST)
PIN

769001-769xxx

ਟੈਲੀਫੋਨ ਕੋਡ0661
ਵਾਹਨ ਰਜਿਸਟ੍ਰੇਸ਼ਨOR-14/ OD-14