ਸਾਊਂਡਟਰੈਕ


Contributors to Wikimedia projects

Article Images

ਸਾਊਂਡਟਰੈਕ ਉਹ ਅੰਕਿਤ ਜਾਂ ਰਿਕਾਰਡ ਕੀਤਾ ਗਿਆ ਸੰਗੀਤ ਹੈ ਜਿਸਨੂੰ ਕਿਸੇ ਫ਼ਿਲਮ, ਪੁਸਤਕ, ਟੈਲੀਵਿਜ਼ਨ ਪ੍ਰੋਗਰਾਮ ਜਾਂ ਵੀਡੀਓ ਗੇਮ ਦੇ ਦ੍ਰਿਸ਼ਾਂ ਦੇ ਨਾਲ ਜੋੜਿਆ (synchronize) ਜਾ ਸਕਦਾ ਹੈ। ਵਪਾਰਕ ਤੌਰ ਤੇ ਜਾਰੀ ਕੀਤੀ ਗਈ ਕਿਸੇ ਫ਼ਿਲਮ ਜਾਂ ਟੀਵੀ ਪ੍ਰੋਗਰਾਮ ਦੇ ਸਾਊਂਡਟਰੈਕ ਐਲਬਮ ਉਸ ਫ਼ਿਲਮ ਜਾਂ ਟੀਵੀ ਪ੍ਰੋਗਰਾਮ ਦੀ ਮੂਲ ਫ਼ਿਲਮ ਦਾ ਉਹ ਭੌਤਿਕ ਹਿੱਸਾ ਹੁੰਦਾ ਹੈ ਜਿੱਥੇ ਜੋੜੇ ਗਏ ਸੰਗੀਤ ਨੂੰ ਰਿਕਾਰਡ ਕੀਤਾ ਜਾਂਦਾ ਹੈ।

16 ਮਿਮੀ ਫ਼ਿਲਮ ਉੱਪਰ ਸੱਜੇ ਪਾਸੇ ਸਥਿਤ ਸਾਊਂਡਟਰੈਕ।

ਹਵਾਲੇ

ਸੋਧੋ

 ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ।